Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Announcements>>
Auction Notice for uprooting of Kinnow plants at Dr J.C. Bakhshi Regional Research Station, Abohar

ਪੀ.ਏ.ਯੂ, ਖੇਤਰੀ ਖੋਜ ਕੇਂਦਰ, ਅਬੋਹਰ

ਨਿਲਾਮੀ ਨੋਟਿਸ

ਪੀ.ਏ.ਯੂ. ਡਾ ਜੇ.ਸੀ ਬਖਸ਼ੀ ਖੇਤਰੀ ਖੌਜ ਕੇਂਦਰ, ਅਬੋਹਰ ਵਿਖੇ Sq 94 (6N-10N) ਤੇ ਕਿਨੂੰ ਦੇ 620 ਬੂਟੀਆਂ ਦੀ ਆਮ ਨਿਲਾਮੀ ਮਿਤੀ 15.04.2024 (ਸੋਮਵਾਰ) ਨੂੰ ਦੁਪਹਿਰ 12 ਵਜੇ “ਖੇਤਰੀ ਖੋਜ ਕੇਂਦਰ, ਅਬੋਹਰ” ਵਿਖੇ ਕੀਤੀ ਜਾਣੀ ਹੈ। ਹਰੇਕ ਬੋਲੀਕਾਰ ਨੂੰ ਨਿਲਾਮੀ ਵਿੱਚ ਸ਼ਾਮਿਲ ਹੋਣ ਤੋ ਪਹਿਲਾ ਰੁਪਏ 5,000/- (ਰੁਪਏ ਹਜਾਰ) ਬਿਆਨਾ ਰਕਮ ਜਮ੍ਹਾਂ ਕਰਾਉਣੀ ਪਵੇਗੀ। ਬੌਲੀ ਦੀ ਰਕਮ ਮੌਕੇ ਤੇ ਹੀ ਜਮ੍ਹਾਂ ਕਰਾਉਣੀ ਹੋਵੇਗੀ। ਇਹਨਾਂ ਬੂਟਿਆਂ ਨੂੰ ਮਿਤੀ 22.04.2024 ਤੱਕ ਹਰ ਹਾਲਤ ਵਿੱਚ ਖੇਤ ਖਾਲੀ ਕਰਨਾ ਹੋਵੇਗਾ। ਕਮੇਟੀ ਨੂੰ ਉਕਤ ਨਿਲਾਮੀ ਨੂੰ ਸਵੀਕਾਰ ਕਰਨ ਜਾਂ ਨਾ ਕਰਨ ਦਾ ਹੱਕ ਰਾਖਵਾ ਹੈ। ਬੂਟੇ ਪੱਟਣ ਦੌਰਾਨ ਜੇਕਰ ਸਰਕਾਰੀ ਸੰਪਤੀ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਉਸਦੀ ਜਿੰਮੇਵਾਰੀ ਅਤੇ ਦੇਣਦਾਰੀ ਠੇਕੇਦਾਰ ਦੀ ਹੋਵੇਗੀ। ਹੋਰ ਸ਼ਰਤਾ ਅਤੇ ਪ੍ਰਤੀਬੰਧ ਮੌਕੇ ਤੇ ਐਲਾਨ ਕੀਤੇ ਜਾਣਗੇ।

ਨਿਰਦੇਸ਼ਕ

ਮੀਮੋ ਨੰ. 682-702
ਮਿਤੀ: 05.04.2024

Technology Marketing
and IPR Cell
  © Punjab Agricultural University Disclaimer | Privacy Policy | Contact Us