Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Announcements>>
Auction Notice of fruit crop on 18-04-2024 at 02.00 PM - Department of Fruit Science

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਫਲ ਖੋਜ ਫਾਰਮ

ਨੋਟਿਸ

ਆਪ ਸਭ ਨੂੰ ਇਸ ਨੋਟਿਸ ਰਾਹੀਂ ਸੂਚਿਤ ਕੀਤਾ ਜਾਂਦਾ ਹੈ ਕਿ ਫਲ ਖੋਜ ਫਾਰਮ, ਪੀ.ਏ. ਯੂ ਲੁਧਿਆਣਾ ਵਿਖੇ ਮਿਤੀ 18.04.2024 ਦਿਨ ਵੀਰਵਾਰ ਦੁਪਹਿਰ 2:00 ਵਜੇ ਦੇ ਆਲੂ ਬੁਖਾਰਾ ਅਤੇ ਆੜੂ ਦੇ ਫਲਦਾਰ ਬੂਟਿਆਂ ਦੇ ਫਲ ਨੂੰ ਡਿਸਪੋਜ ਕੀਤਾ ਜਾ ਰਿਹਾ ਹੈ ਇਸ ਵਿੱਚ ਭਾਗ ਲੈਣ ਤੋਂ ਪਹਿਲਾਂ 50000/- ਰੁਪਏ ਬਤੋਰ ਜਮਾਨਤ ਜਮਾ ਕਰਵਾਏ ਜਾਣਗੇ ਅਤੇ ਡਿਸਪੋਜ ਉਪਰੰਤ ਕੁਲ ਰਕਮ ਦਾ 1/3 ਹਿੱਸਾ ਮੌਕੇ ਤੇ ਜਮਾ ਕਰਾਉਣੇ ਪੈਣਗੇ । ਕਮੇਟੀ ਨੂੰ ਇਹ ਹੱਕ ਹੋਵੇਗਾ ਕਿ ਬਗੈਰ ਕਾਰਨ ਦੱਸੇ ਨੋਟਿਸ ਰੱਧ ਕਰ ਸਕਦੀ ਹੈ। ਬਾਕੀ ਸ਼ਰਤਾਂ ਮੋਕੇ ਤੇ ਹੀ ਸੁਣਾਈਆਂ ਜਾਣਗੀਆਂ। ਚਾਹਵਾਨ ਸੱਜਣ ਕਿਸੇ ਵੀ ਕੰਮ ਵਾਲੇ ਦਿਨ ਫਲਦਾਰ ਬੂਟੇ ਦੇਖ ਸਕਦੇ ਹਨ।

ਆਲੂ ਬੁਖਾਰਾ - 300 ਬੂਟੇ
ਆੜੂ - 300 ਬੂਟੇ

ਇੰਚਾਰਜ
ਫਲ ਖੋਜ ਫਾਰਮ

Technology Marketing
and IPR Cell
  © Punjab Agricultural University Disclaimer | Privacy Policy | Contact Us