Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Announcements>>
Auction Notice of sale of fresh fruit crop at Dr J.C. Bakhshi Regional Research Station, Abohar on 18-04-2024 at 12.00 noon

ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ

ਫਲਦਾਰ ਫਸਲਾਂ ਦੀ ਵਿਕਰੀ ਸਬੰਧੀ ਨੋਟਿਸ

ਪੀ.ਏ.ਯੂ, ਡਾ ਜੇ.ਸੀ ਬਖਸ਼ੀ ਖੇਤਰੀ ਖੋਜ ਕੇਂਦਰ, ਅਬੋਹਰ ਵਿਖੇ ਸਾਲ 2024 ਲਈ ਆੜੂ (120) ਅਤੇ ਆਲੂਬੁਖਾਰਾ (150) ਦੇ ਬੂਟੀਆਂ ਦੇ ਫਲਾਂ ਦੀ ਵਿਕਰੀ ਮਿਤੀ 18.04.2024 (ਦਿਨ ਵੀਰਵਾਰ) ਨੂੰ ਦੁਪਹਿਰ 12 ਵਜੇ ਇਸ ਦਫਤਰ ਦੇ ਲਾਈਬ੍ਰੇਰੀ ਰੂਮ ਵਿਖੇ ਕੀਤੀ ਜਾਵੇਗੀ। ਹਰੇਕ ਖਰੀਦਦਾਰ ਨੂੰ ਫਲਾਂ ਦੀ ਖਰੀਦ ਲਈ ਬਿਆਨਾ ਰਕਮ ਰੁਪਏ 20,000/- (ਵੀਹ ਹਜਾਰ ਰੁਪਏ) ਜਮ੍ਹਾ ਕਰਵਾਉਣੀ ਪਵੇਗੀ। ਫਲਾਂ ਦੀ ਫਸਲ ਕਿਸੇੇ ਵੀ ਕਾਰਜ ਦਿਵਸ ਨੂੰ ਡਾਇਰੈਕਟਰ ਦੀ ਪੂਰਨ ਆਗਿਆ ਲੈ ਕੇ ਦੇਖੀ ਜਾ ਸਕਦੀ ਹੈ। ਸਫਲ ਖਰੀਦਦਾਰ ਨੂੰ ਫਲਾਂ ਦੀ ਕੁੱਲ ਰਾਸ਼ੀ ਦਾ 1/3 ਹਿੱਸਾ ਖਤਮ ਹੋਣ ਸਮੇ ਅਤੇ ਬਾਕੀ ਬਰਾਬਰ ਦੀਆਂ ਕਿਸ਼ਤਾ ਵਿਚ 25 ਦਿਨਾਂ ਦੇ ਅੰਤਰਾਲ ਤੇ ਜਮ੍ਹਾ ਕਰਾਉਣੀ ਪਵੇਗੀ। ਯੂਨੀਵਰਸਿਟੀ ਕੋਲ ਬਿਨਾ ਕਾਰਨ ਦਸਿੱਆ ਕਿਸੇ ਖਰੀਦਦਾਰ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਹੋਰ ਸ਼ਰਤਾ ਅਤੇ ਪ੍ਰਤੀਬੰਧ ਫੋਨ ਨੰ. 81460-24444 ਅਤੇ 98723-11677 ਤੇ ਪਤਾ ਕਰ ਸਕਦੇ ਹੌ।

ਨਿਰਦੇਸ਼ਕ

ਵਿਕਰੀ ਅਧੀਨ ਫਲਾਂ ਦੇ ਬੂਟੇ :-

ਆਲੂਬੁਖਾਰਾ : 150
ਆੜੂ : 120

ਮੀਮੋ ਨੰ: 725-44
ਮਿਤੀ, ਅਬੋਹਰ: 10.04.2024

Technology Marketing
and IPR Cell
  © Punjab Agricultural University Disclaimer | Privacy Policy | Contact Us