Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Announcements>>
Auction Notice for the auction of Mango, Litchi and Patharnakh fruits through Public Auction on 06-05-2024 at 11:00 AM - RRS, Gurdaspur

ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਖੇਤਰੀ ਖੋਜ ਕੇਂਦਰ
ਗੁਰਦਾਸਪੁਰ
ਫੋਨ ਨੰਬਰ 62837-50860, 94631-56065

ਨਿਲਾਮੀ ਨੋਟਿਸ

ਹਰੇਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ, ਗੁਰਦਾਸਪੁਰ ਵਿਖੇ ਅੰਬ (234 ਬੂਟੇ), ਲੀਚੀ (175 ਬੂਟੇ) ਅਤੇ ਪੱਥਰਨਾਖ (25 ਬੂਟੇ) ਦੇ ਫਲ ਦੀ ਨਿਲਾਮੀ ਮਿਤੀ 06.05.2024 ਨੂੰ ਸਵੇਰੇ 11:00 ਵਜੇੇ ਬਾਗਬਾਨੀ ਸ਼ਾਖਾ ਵਿਖੇ ਹੋਵੇਗੀ। ਫਲਾਂ ਦੀ ਫਸਲ ਕਿਸੇ ਵੀ ਕਾਰਜ ਦਿਵਸ ਨੂੰ ਨਿਰਦੇਸ਼ਕ ਸਾਹਿਬ ਦੀ ਆਗਿਆ ਲੈ ਕੇ ਦੇਖੀ ਜਾ ਸਕਦੀ ਹੈ। ਹਰੇਕ ਬੋਲੀਕਾਰ ਨੂੰ ਨਿਲਾਮੀ ਵਿੱਚ ਸ਼ਾਮਲ ਹੋਣ ਤੋ ਪਹਿਲਾਂ 50,000/- ਰੁਪਏ ਬਿਆਨਾ ਰਕਮ ਜ਼ਮ੍ਹਾਂ ਕਰਵਾਉਣੀ ਪਵੇਗੀ। ਜਿਸ ਵਿਅਕਤੀ ਦੇ ਨਾਂ ਬੋਲੀ ਟੁੱਟੇਗੀ ਉਸ ਨੂੰ ਮੌਕੇ ਤੇ ਬੋਲੀ ਦੀ ਕੁੱਲ ਰਕਮ ਦਾ 1/2 ਹਿੱਸਾ ਬੋਲੀ ਦੀ ਸਮਾਪਤੀ ਬਾਅਦ ਜ਼ਮ੍ਹਾਂ ਕਰਵਾਉਣਾ ਪਵੇਗਾ ਅਤੇ ਬਕਾਇਆ ਰਕਮ ਲੀਚੀ ਦੇ ਫਲ ਦੀ ਤੁੜਾਈ ਸ਼ੁਰੂ ਹੋਣ ਤੋਂ ਪਹਿਲਾਂ ਜ਼ਮ੍ਹਾਂ ਕਰਵਾਉਣੀ ਪਵੇਗੀ। ਕਮੇਟੀ ਕੋਲ ਬਿਨਾਂ ਕਾਰਨ ਦੱਸਿਆਂ ਕਿਸੇ ਵੀ ਬੋਲੀ ਨੂੰ ਸਵੀਕਾਰ ਜਾਂ ਰੱਦ ਕਰਨ ਦਾ ਹੱਕ ਹੈ। ਬਾਕੀ ਸ਼ਰਤਾਂ ਅਤੇ ਪ੍ਰਤੀਬੰਧ ਮੌਕੇ ਤੇ ਐਲਾਨ ਕੀਤੇ ਜਾਣਗੇ।

ਨਿਰਦੇਸ਼ਕ
ਖੇਤਰੀ ਖੋਜ ਕੇਂਦਰ
ਗੁਰਦਾਸਪੁਰ

Technology Marketing
and IPR Cell
  © Punjab Agricultural University Disclaimer | Privacy Policy | Contact Us