Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Announcements>>
Auction Notice for various fruit crops on 30-04-2024 at 09:30 AM - RRS, Bathinda

ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਖੇਤਰੀ ਖੋਜ ਕੇਂਦਰ, ਬਠਿੰਡਾ।

ਨਿਲਾਮੀ ਨੋਟਿਸ

ਮੀਮੋ ਨੰ: ਆਰ.ਆਰ.ਐਸ/2024/2766-76 ਮਿਤੀ: 26-04-2024

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ (ਡੱਬਵਾਲੀ ਰੋਡ) ਬਠਿੰਡਾ ਵਿਖੇ ਆੜੂ ਦੇ 174 ਅਤੇ ਨਾਸ਼ਪਾਤੀ ਦੇ 209 ਅਤੇ ਆਲੂ ਬੁਖਾਰਾ 48 ਫ਼ਲ ਲੱਦੇ ਬੂਟਿਆਂ ਦੀ ਨਿਲਾਮੀ ਮਿਤੀ 30-04-2024 ਨੂੰ ਸਵੇਰੇ 9.30 ਵਜੇ ਮੌਕੇ ਉੱਪਰ ਕੀਤੀ ਜਾਵੇਗੀ। ਹਰ ਬੋਲੀਕਾਰ ਨੂੰ ਬੋਲੀ ਦੇਣ ਤੋਂ ਪਹਿਲਾਂ ਬਤੌਰ ਬਿਆਨਾ 30,000/- ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। ਸਫਲ ਬੋਲੀਕਾਰ ਨੂੰ 1/3 ਰਾਸ਼ੀ ਮੌਕੇ ਤੇ ਹੀ ਜਮ੍ਹਾਂ ਕਰਵਾਉਣੀ ਪਵੇਗੀ। ਯੂਨੀਵਰਸਿਟੀ ਕੋਲ ਬਿਨਾ ਕਾਰਨ ਦੱਸਿਆ ਕਿਸੇ ਵੀ ਬੋਲੀਕਾਰ ਨੂੰ ਸਵਿਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਫ਼ਲਦਾਰ ਬੂਟੇ ਕਿਸੇ ਵੀ ਕਾਰਨ ਕਾਰਜ ਦਿਵਸ ਨੂੰ ਦੇਖੇ ਜਾ ਸਕਦੇ ਹਨ। ਹੋਰ ਸ਼ਰਤਾਂ ਅਤੇ ਪ੍ਰਤੀਬੱਧ ਮੌਕੇ ਤੇ ਹੀ ਐਲਾਨ ਕੀਤੇ ਜਾਣਗੇ।

ਨਿਰਦੇਸ਼ਕ

Technology Marketing
and IPR Cell
  © Punjab Agricultural University Disclaimer | Privacy Policy | Contact Us