Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Announcements>>
Auction Notice for various fruit crops on 30-04-2024 at 11:30 AM - RRS, Bathinda

ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਖੇਤਰੀ ਖੋਜ ਕੇਂਦਰ, ਬਠਿੰਡਾ।

ਨਿਲਾਮੀ ਨੋਟਿਸ

ਮੀਮੋ ਨੰ: ਆਰ.ਆਰ.ਐਸ/2024/ 2777-87 ਮਿਤੀ: 24-04-2024

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਖੇਤਰੀ ਖੋਜ ਕੇਂਦਰ (ਡੱਬਵਾਲੀ ਰੋਡ) ਬਠਿੰਡਾ ਦੇ ਜੋਧੁਪਰ ਫਾਰਮ ਵਿਖੇ ਆੜੂ ਦੇ 260 ਅਤੇ ਨਾਸ਼ਪਾਤੀ ਦੇ 70 ਫ਼ਲ ਲੱਦੇ ਬੂਟਿਆਂ ਦੀ ਨਿਲਾਮੀ ਮਿਤੀ 30-04-2024 ਨੂੰ ਸਵੇਰੇ 11.30 ਵਜੇ ਮੌਕੇ ਉੱਪਰ ਕੀਤੀ ਜਾਵੇਗੀ। ਹਰ ਬੋਲੀਕਾਰ ਨੂੰ ਬੋਲੀ ਦੇਣ ਤੋਂ ਪਹਿਲਾਂ ਬਤੌਰ ਬਿਆਨਾ 20,000/- ਰੁਪਏ ਜਮ੍ਹਾਂ ਕਰਵਾਉਣੇ ਪੈਣਗੇ। ਸਫਲ ਬੋਲੀਕਾਰ ਨੂੰ 1/3 ਰਾਸ਼ੀ ਮੌਕੇ ਤੇ ਹੀ ਜਮ੍ਹਾਂ ਕਰਵਾਉਣੀ ਪਵੇਗੀ। ਯੂਨੀਵਰਸਿਟੀ ਕੋਲ ਬਿਨਾ ਕਾਰਨ ਦੱਸਿਆ ਕਿਸੇ ਵੀ ਬੋਲੀਕਾਰ ਨੂੰ ਸਵਿਕਾਰ ਜਾਂ ਰੱਦ ਕਰਨ ਦਾ ਹੱਕ ਰਾਖਵਾਂ ਹੈ। ਫ਼ਲਦਾਰ ਬੂਟੇ ਕਿਸੇ ਵੀ ਕਾਰਨ ਕਾਰਜ ਦਿਵਸ ਨੂੰ ਦੇਖੇ ਜਾ ਸਕਦੇ ਹਨ। ਹੋਰ ਸ਼ਰਤਾਂ ਅਤੇ ਪ੍ਰਤੀਬੱਧ ਮੌਕੇ ਤੇ ਹੀ ਐਲਾਨ ਕੀਤੇ ਜਾਣਗੇ।

ਨਿਰਦੇਸ਼ਕ

Technology Marketing
and IPR Cell
  © Punjab Agricultural University Disclaimer | Privacy Policy | Contact Us