Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Announcements>>
Notice regarding dispose off surplus fruit (Mango, Litchi & Pear) at M S Randhawa Fruit Research Station Gangian (Dasuya) on 13-05-2024 at 11.30 AM

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ
ਐਮ. ਐੱਸ. ਰੰਧਾਵਾ ਫ਼ਲ ਖ਼ੋਜ ਕੇਂਦਰ, ਗੰਗੀਆਂ

ਫ਼ਲ ਦੇ ਨਿਪਟਾਰੇ ਸਬੰਧੀ ਨੋਟਿਸ

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਐਮ. ਐੱਸ. ਰੰਧਾਵਾ ਫ਼ਲ ਖ਼ੋਜ ਕੇਂਦਰ, ਗੰਗੀਆਂ ਵਿਖੇ ਸਾਲ 2024 ਲਈ ਅੰਬ ਦੇ (540 ਬੂਟਿਆਂ), ਲੀਚੀ ਦੇ (250 ਬੂਟਿਆਂ) ਅਤੇ ਨਾਖ਼ ਦੇ (15 ਬੂਟਿਆਂ) ਦੇ ਫ਼ਲਾਂ ਦਾ ਨਿਪਟਾਰਾ ਮਿਤੀ 13-05-2024 ਦਿਨ ਸੋਮਵਾਰ ਸਵੇਰੇ 11:30 ਵਜੇ ਮੌਕੇ ਤੇ ਕੀਤਾ ਜਾਵੇਗਾ। ਫਲਾਂ ਦੀ ਫਸਲ ਕਿਸੇ ਵੀ ਕੰਮ ਵਾਲੇ ਦਿਨ ਨੂੰ ਇੰਚਾਰਚ, ਐਮ.ਐਸ.ਰੰਧਾਵਾ ਫ਼ਲ ਖ਼ੋਜ ਕੇਂਦਰ, ਗੰਗੀਆਂ ਦੀ ਪੂਰਵ ਆਗਿਆ ਲੈ ਕਿ ਦੇਖੀ ਜਾ ਸਕਦੀ ਹੈ। ਹੋਰ ਸ਼ਰਤਾਂ ਅਤੇ ਪ੍ਰਤੀਬੰਧ ਮੌਕੇ ਤੇ ਐਲਾਨ ਕੀਤੇ ਜਾਣਗੇ।

ਇੰਚਾਰਜ
ਐਮ ਐਮ ਰੰਧਾਵਾ ਫ਼ਲ ਖ਼ੋਜ ਕੇਂਦਰ
ਗੰਗੀਆਂ (ਦਸੂਹਾ)

ਮੀਮੋ ਨੰ. FRS/24/345-370
ਮਿਤੀ 07-05-2024

Technology Marketing
and IPR Cell
  © Punjab Agricultural University Disclaimer | Privacy Policy | Contact Us