New Version

Punjab Agricultural University - PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ
PUNJAB AGRICULTURAL UNIVERSITY

Year of Education & Service
| | | | | PAU Admissions | Recruitments | | | |
Home View All Announcements>>
HSTC course 2025-26

Click here to download Form

ਨਿਰਦੇਸ਼ਕ ਪਸਾਰ ਸਿੱਖਿਆ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ

ਦਾਖ਼ਲਾ ਨੋਟਿਸ (2025-26)

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਹੇਠ ਲਿਖੇ ਸਿਖਲਾਈ ਕੋਰਸ ਵਿਚ ਦਾਖਲੇ ਲਈ ਬਿਨੈ-ਪੱਤਰ ਮੰਗੇ ਜਾਂਦੇ ਹਨ।

ਸਿਖਲਾਈ ਕੋਰਸ ਦਾ ਨਾਂ

ਕੋਰਸ ਦਾ ਸਮਾਂ

ਵਿੱਦਿਅਕ ਯੋਗਤਾ

ਵਿਭਾਗ

ਇੰਟਰਵਿਊ ਦੀ ਮਿਤੀ ਅਤੇ ਸਮਾਂ

ਬਾਗਬਾਨੀ ਸੁਪਰਵਾਈਜ਼ਰ ਟ੍ਰੇਨਿਗ ਕੋਰਸ

ਇਕ ਸਾਲ

10+2 ਪਾਸ

ਫ਼ਲ ਵਿਗਿਆਨ ਵਿਭਾਗ

08.07.2025

ਸਵੇਰੇ 9.00 ਵਜੇ

ਉਪਰੋਕਤ ਸਿਖਲਾਈ ਕੋਰਸ ਵਿੱਚ ਪੰਜਾਬ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਖੇਤਰਾਂ ਨਾਲ ਸਬੰਧਿਤ 10+2 ਪਾਸ ਸਿਖਿਆਰਥੀ, ਜੋ ਕਿ 16-35 ਸਾਲ ਦੀ ਉਮਰ ਦੇ ਹੋਣ, ਬਿਨੈ-ਪੱਤਰ ਫ਼ਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ ਤੋਂ ਪ੍ਰਾਪਤ ਕਰ ਕੇ ਮਿਤੀ 04.06.2025 ਤੋਂ 02.07.2025 ਤੱਕ ਵੇਰਵੇ ਸਹਿਤ ਭਰ ਕੇ ਭੇਜਣ। ਇਹ ਫਾਰਮ www.pau.edu ਵੈੱਬਸਾਈਟ ਤੇ ਵੀ ਉਪਲਬਧ ਹਨ।

ਉਮੀਦਵਾਰ ਅਸਲ ਸਰਟੀਫਿਕੇਟਾਂ ਸਹਿਤ ਇੰਟਰਵਿਊ ਲਈ ਉਪਰੋਕਤ ਮਿਤੀ ਅਨੁਸਾਰ ਸਵੇਰੇ 9:00 ਵਜੇ ਮੁੱਖੀ, ਫ਼ਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ ਦੇ ਦਫ਼ਤਰ ਵਿਖੇ ਹਾਜ਼ਰ ਹੋਣ। ਇੰਟਰਵਿਊ ਲਈ ਕੋਈ ਸਫ਼ਰ ਭੱਤਾ ਨਹੀਂ ਦਿੱਤਾ ਜਾਵੇਗਾ।

ਫਾਰਮ ਭੇਜਣ ਲਈ ਪਤਾ: ਮੁੱਖੀ, ਫ਼ਲ ਵਿਗਿਆਨ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ-141004,ਪੰਜਾਬ

ਮੁੱਖੀ
ਫ਼ਲ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ

Technology Marketing
and IPR Cell

Total visitors 6646912

 
© Punjab Agricultural University Disclaimer | Privacy Policy | Contact Us