Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Posts of Assistant Security Supervisor (Last date for the receipt of applications 28-07-2022 upto 04:00 PM and appear before the Selection Committee on 17-08-2022 at 10.00 AM) - University Seed Farm, Naraingarh

ਵੱਲੋਂ

ਨਿਰਦੇਸ਼ਕ
ਯੂਨੀਵਰਸਿਟੀ ਬੀਜ ਫਾਰਮ
ਨਰਾਇਣਗੜ੍ਹ।

ਵੱਲ

ਸਮੂਹ ਡੀਨ/ ਨਿਰਦੇਸ਼ਕ/ ਸਹਾਇਕ ਨਿਰਦੇਸ਼ਕ/ ਵਿਭਾਗਾਂ ਦੇ ਮੁਖੀ
ਪੀ.ਏ.ਯੂ.ਲੁਧਿਆਣਾ ਅਤੇ ਬਾਹਰਲੇ ਸਟੇਸ਼ਨਾਂ ਦੇ ਨਿਰਦੇਸ਼ਕ
ਸਹਾਇਕ ਨਿਰਦੇਸ਼ਕ/ ਸਬ ਸਟੇਸ਼ਨਾਂ ਦੇ ਇੰਚਾਰਜ ਆਦਿ।

ਮੀਮੋ ਨੰਬਰ:
ਮਿਤੀ

ਵਿਸ਼ਾ: ਅਸਿਸਟੈਂਟ ਸਿਕਿਉਰਟੀ ਸੁਪਰਵਾਈਜਰ ਦੀ ਇੱਕ ਅਸਾਮੀ ਰੁਪਏ 9193/-ਪ੍ਰਤੀ ਅਸਾਮੀ ਪ੍ਰਤੀ ਮਹੀਨਾਂ ਫਿਕਸ (ਠੇਕੇ ਤੇ)ਬੀਜ ਫਾਰਮ ਨਰਾਇਣਗੜ੍ਹ ਵਿਖੇ ਭਰਨ ਸਬੰਧੀ।

ਯੂਨੀਵਰਸਿਟੀ ਬੀਜ ਫਾਰਮ, ਨਰਾਇਣਗੜ੍ਹ ਵਿਖੇ ਅਸਿਸਟੈਂਟ ਸਿਕਿਉਰਟੀ ਸੁਪਰਵਾਈਜਰ ਦੀ ਇੱਕ ਅਸਾਮੀ ਰੁਪਏ 9193 /- ਪ੍ਰਤੀ ਮਹੀਨਾਂ ਦੇ ਹਿਸਾਬ ਨਾਲ ਫਿਕਸ (ਠੇਕੇ ਤੇ) ਭਰੀ ਜਾਣੀ ਹਢ।ਇਸ ਅਸਾਮੀ ਲਈ ਨਿਰਧਾਰਿਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ :-

  1. ਜਮਡਲ ਪੰਜਾਬੀ ਵਿਸ਼ੇ ਨਾਲ ਪਾਸ

  2. ਉਮਰ 18 ਤੋਂ 63 ਸਾਲ ਤੱਕ

ਨੋਟ: ਪੀ.ਏ.ਯੂ. ਅਤੇ ਇਸਦੇ ਬਾਹਰਲੇ ਸਟੇਸ਼ਨਾਂ ਦੇ ਫੀਲਡ ਵਿੱਚ ਦਸ ਸਾਲ ਕੰਮ ਕਰ ਚੁੱਕੇ ਦਿਹਾੜੀਦਾਰ ਕਾਮਿਆਂ ਨੂੰ ਪਹਿਲ ਦਿੱਤੀ ਜਾਵੇਗੀ।

Note: 25%, 12% and 3%posts are reserved for the candidates belonging to schedule castes/ tribes, backward classes and physically handicapped persons belonging to Punjab state respectively, 13% posts are reserved for Ex-servicemen.

ਚਾਹਵਾਨ ਉਮੀਦਵਾਰ ਜਿਹੜੇ ਕਿ ਨਿਰਧਾਰਿਤ ਯੋਗਤਾਵਾਂ ਪੂਰੀਆਂ ਕਰਦੇ ਹੋਣ, ਨੱਥੀ ਪ੍ਰੋਫਾਰਮੇ ਅਨੁਸਾਰ ਫੋਟੋ ਸਹਿਤ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕ ਛਚਦਾ ਕਾਪੀਆਂ ਸਮੇਤ ਅਤੇ 100/- ਰੁਪਏ ਦਾ ਡਿਮਾਂਡ ਡਰਾਫਟ ਹੋ ਕਿ, ਕੰਪਟਰੋਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ (Comptroller PAU, Ludhiana) ਦੇ ਨਾਂ ਤੇ ਹੋਵੇ 28-7-22 ((ਸ਼ਾਮ 4 ਵਜੇ ਤੱਕ ) ਯੂਨੀਵਰਸਿਟੀ ਬੀਜ ਫਾਰਮ, ਨਰਾਇਣਗੜ੍ਹ ਦੇ ਦਫਤਰ ਭੇਜਣ। ਇਸ ਮਿਤੀ ਤੋਂ ਬਾਅਦ (ਦਸਤੀਜਾਂ ਡਾਕ ਰਾਹੀਂ) ਪ੍ਰਾਪਤ ਬਿਨੈ ਪੱਤਰ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ। ਉਮੀਦਵਾਰ ਡਰਾਫਟ ਦੇ ਪਿਛਲੇ ਪਾਸੇ ਆਪਣਾ ਨਾਮ ਵੱਡੇ ਅੱਖਰਾਂ ਵਿੱਚ ਜਰੂਰ ਲਿਖਣ। ਇਸ ਤੋਂ ਇਲਾਵਾ ਹੋਰ ਯੋਗਤਾਵਾਂ ਜਾਂ ਤਜਰਬਾ ਜਿਸ ਦਾ ਕਿ ਉਮੀਦਵਾਰ ਲਾਭ ਲੈਣਾ ਚਾਹੁੰਦਾ ਹੈ, ਦੇ ਦਸਤਾਵੇਜ਼ ਸਬੂਤ ਦੇ ਤੌਰ ਤੇ ਨਾਲ ਨੱਥੀ ਕਰੇ।

ਉਮਦੀਵਾਰ ਚੋਣ ਕਮੇਟੀ ਦੇ ਸਾਹਮਣੇ, ਨਿਮਨ ਹਸਤਾਖਰ ਦੇ ਦਫਤਰ ਵਿਖੇ ਅਸਲ ਦਸਤਾਵੇਜ ਸਮੇਤ ਮਿਤੀ 17-8-22 ਨੂੰ ਸਵੇਰ 10:00 ਵਜੇ ਦਫਤਰ ਨਿਰਦੇਸ਼ਕ (ਬੀਜ) ਪੀ.ਏ.ਯੂ. ਲੁਧਿਆਣਾ ਹੋਣ, ਇਸ ਸਬੰਧੀ ਕੋਈ ਵੱਖਰਾ ਪੱਤਰ ਜਾਰੀ ਨਹੀਂ ਕੀਤਾ ਜਾਵੇਗਾ। ਇਸ ਮੌਕੇ ਤੇ ਹਾਜਰ ਹੋਣ ਲਈ ਕੋਈ ਵੀ ਟੀ.ਏ/ ਡੀ.ਏ ਨਹੀਂ ਦਿੱਤਾ ਜਾਵੇਗਾ। ਪਦਧਾਰੀ(Incumbent) ਦੀਆਂ ਸੇਵਾਵਾਂ ਕਿਸੇ ਵੀ ਸਮੇਂ ਬਿਨਾਂ ਨੋਟਿਸ ਜਾਰੀ ਕੀਤਿਆਂ ਰੱਦ ਕੀਤੀਆਂ ਜਾ ਸਕਦੀਆਂ ਹਨ।

ਨਿਰਦੇਸ਼ਕ
ਯੂਨੀਵਰਸਿਟੀ ਬੀਜ ਫਾਰਮ
ਨਰਾਇਣਗੜ੍ਹ।

Technology Marketing
and IPR Cell
  © Punjab Agricultural University Disclaimer | Privacy Policy | Contact Us