Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Post of Assistant Security Supervisor at Jallowal-Lesriwal (Last date for the receipt of applications 29-09-2022 and appear before the Selection Committee on 14-10-2022 at 11.30 AM) - Department of Fruit Science

ਵੱਲੋਂ

ਮੁਖੀ
ਫ਼ਲ ਵਿਗਿਆਨ ਵਿਭਾਗ
ਪੀ.ਏ.ਯੂ. ਲੁਧਿਆਣਾ।

ਵੱਲ

ਸਾਰੇ ਡੀਨਜ/ਡਾਇਰੈਕਟਰਜ਼/ਹੋਰ ਅਫ਼ਸਰ
ਅਤੇ ਵਿਭਾਗਾਂ ਦੇ ਮੁੱਖੀ, ਪੀ.ਏ.ਯੂ. ਲੁਧਿਆਣਾ।
ਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰ/ਸਬ ਸਟੇਸ਼ਨ

ਮੀਮੋ ਨੰ:FS/SA/2022/5685-5745
ਮਿਤੀ: 12.09.2022

ਵਿਸ਼ਾ: ਅਸਿਸਟੈਂਟ ਸਕਿਊਰਿਟੀ ਸੁਪਰਵਾਈਜ਼ਰ ਦੀ ਅਸਾਮੀ Rs. 9193/- ਪ੍ਰਤੀ ਮਹੀਨਾ ਫਿਕਸ (ਠੇਕੇ ਤੇ) ਭਰਨ ਸੰਬੰਧੀ।

ਅਸਿਸਟੈਂਟ ਸਕਿਊਰਿਟੀ ਸੁਪਰਵਾਈਜ਼ਰ ਦੀ ਅਸਾਮੀ Rs. 9193/- ਪ੍ਰਤੀ ਮਹੀਨਾ ਫਿਕਸ (ਠੇਕੇ ਤੇ) FRS, Jallowal-Lesriwal, Jallandhar ਵਿਖੇ ਭਰਨੀ ਹੈ, ਲਈ ਨਿਰਧਾਰਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ:

  1. Middle with Punjabi
  2. Age: 18 year to 63 years

Desirable: Preference to the candidates who have been working as DPLs in the respective fields in PAU for 10 Years.

ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉਪਰ ਆਪਣਾ ਪੂਰਾ ਬਿਨੈ-ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ ਅਤੇ 50 ਰੁਪਏ ਦਾ ਬੈਂਕ ਡਰਾਫਟ ਕੰਪਟਰੋਲਰ, ਪੀ.ਏ.ਯੂ. ਦੇ ਨਾਂ ਤੇ ਹੋਵੇ, ਇਸ ਦਫਤਰ ਵਿੱਚ 29.09.2022 ਤੱਕ ਭੇਜੇ। ਬਿਨੈ-ਪੱਤਰ ਵਿੱਚ ਅਸਾਮੀ ਦਾ ਨਾਂ, ਵਿਗਿਆਪਨ ਨੰ, ਮਿਤੀ ਅਤੇ ਮੋਬਾਇਲ ਨੰਬਰ ਦਾ ਹਵਾਲਾ ਜ਼ਰੂਰ ਦਿੱਤਾ ਜਾਵੇ। ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ-ਪੱਤਰ ‘ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।

ਉਹ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਇੰਟਰਵਿਊ ਲਈ ਮਿਤੀ 14.10.2022 ਸਵੇਰੇ 11.30 ਵਜੇ ਮੁਖੀ, ਫ਼ਲ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ ਦੇ ਦਫ਼ਤਰ ਵਿੱਚ ਹਾਜ਼ਰ ਹੋਣ। ਇੰਟਰਵਿਊ ਸਮੇਂ ਅਸਲ ਸਰਟੀਫਿਕੇਟ ਵੀ ਲਿਆਏ ਜਾਣ।

ਇੰਟਰਵਿਊ ਤੇ ਹਾਜ਼ਰ ਹੋਣ ਲਈ ਕੋਈ ਟੀ.ਏ. ਨਹੀਂ ਦਿੱਤਾ ਜਾਵੇਗਾ।

ਮੁਖੀ
ਫ਼ਲ ਵਿਗਿਆਨ ਵਿਭਾਗ
ਪੀ.ਏ.ਯੂ. ਲੁਧਿਆਣਾ

Technology Marketing
and IPR Cell
  © Punjab Agricultural University Disclaimer | Privacy Policy | Contact Us