Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Post of Tractor Operator (Last date for the receipt of applications 12-05-2023) - RRS Ballowal Saunkhri

ਵਲੋਂ

ਨਿਰਦੇਸ਼ਕ,
ਖੇਤਰੀ ਖੋਜ ਕੇਂਦਰ (ਪੀ.ਏ.ਯੂ.),
ਬੱਲੋਵਾਲ-ਸੌਂਖੜੀ, ਡਾਕ. ਟਕਾਰਲਾ,
ਤਹਿਸੀਲ ਬਲਾਚੌਰ -144 521
(ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ )

ਵੱਲ

ਸਾਰੇ ਡੀਨਜ਼/ਡਾਇਰੈਕਟਰਜ਼/ਹੋਰ ਅਫਸਰ
ਅਤੇ ਵਿਭਾਗਾਂ ਦੇ ਮੁੱਖੀ, ਪੀ.ਏ.ਯੂ., ਲੁਧਿਆਣਾ
ਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰ/ਸਬ ਸਟੇਸ਼ਨ
ਅਤੇ ਸਾਰੇ ਕੇ.ਵੀ.ਕੇ., ਪੀ.ਏ.ਯੂ.

ਮੀਮੋ ਨੰ.ਏ-3.2023/1-60
ਮਿਤੀ: 24-04-2023

ਵਿਸ਼ਾ: ਟਰੈਕਟਰ ਓਪਰੇਟਰ ਦੀ ਇੱਕ ਅਸਾਮੀ ਰੁ. 12,031/- ਪ੍ਰਤੀ ਮਹੀਨਾ ਫਿਕਸ (ਠੇਕੇ ਤੇ) ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਭਰਨ ਸਬੰਧੀ ।

ਟਰੈਕਟਰ ਓਪਰੇਟਰ ਦੀ ਇੱਕ ਖਾਲੀ ਅਸਾਮੀ ਸਕੀਮ "Facilitating effective functioning at PAU, Misc.8 (PC-4715)” ਵਿੱਚ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਵਿਖੇ ਰੁ. 12,031/- ਪ੍ਰਤੀ ਮਹੀਨਾ ਦੇ ਹਿਸਾਬ ਨਾਲ (ਠੇਕੇ ਤੇ) ਭਰਨ ਲਈ ਅਰਜੀਆਂ ਦੀ ਮੰਗ ਕੀਤੀ ਜਾਂਦੀ ਹੈ ।ਇਸ ਅਸਾਮੀ ਲਈ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ :-

  1. Matric with Punjabi
  2. Valid Tractor Driver license
  3. One year experience in running and maintenance of Tractor and Agricultural implements.

OR

  1. Middle with Punjabi
  2. Valid Tractor Driver license
  3. Two year experience in running and maintenance of Tractor and Agricultural implements.

Age: 18-63 years

Note: 25% and 12% posts are reserved for candidates belonging to scheduled caste/ tribes and backward classes belonging to Punjab state respectively; 13% posts reserved for ex-serviceman and 3% posts are reserved for physically handicapped persons.

ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਂਵਾਂ ਪੂਰੀਆ ਕਰਦੇ ਹੌਣ ਆਪਣਾ ਬਿਨੈ-ਪੱਤਰ ਨਿਰਧਾਰਤ ਪ੍ਰੋਫਾਰਮੇ ਤੇ ਜੋ ਕਿ ਯੂੂਨੀਵਰਸਿਟੀ ਦੀ ਵੈਬਸਾਈਟ www.pau.edu ਤੇ ਉਪਲੱਬਧ ਹੈ ਤਿਆਰ ਕਰਕੇ ਸਰਟੀਫਿਕੇਟ ਦੀਆ ਤਸਦੀਕਸ਼ੁਦਾ ਕਾਪੀਆਂ ਸਮੇਤ 200/- ਰੁਪਏ ਦਾ ਬੈਂਕ ਡਰਾਫਟ ਜੋ ਕਿ Comptroller, PAU, Ludhiana ਦੇ ਨਾਂ ਤੇ ਹੋਵੇ ਨਿਰਦੇਸ਼ਕ, ਖੇਤਰੀ ਖੋਜ ਕੇਂਦਰ,ਬੱਲੋਵਾਲ-ਸੌਂਖੜੀ, ਡਾਕ. ਟਕਾਰਲਾ, ਤਹਿਸੀਲ ਬਲਾਚੌਰ-144521, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਫਤਰ ਵਿੱਚ ਮਿਤੀ 12.05.2023 ਤੱਕ ਪਹੁੰਚ ਜਾਣੇ ਚਾਹੀਦੇ ਹਨ । ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ-ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ । ਬਿਨੈ ਪੱਤਰ ਵਿੱਚ ਅਸਾਮੀ ਦਾ ਨਾਂ, ਵਿਗਿਆਪਨ ਨੰ. ਮਿਤੀ ਅਤੇ ਮੋਬਾਇਲ ਨੰਬਰ ਦਾ ਹਵਾਲਾ ਜਰੂਰ ਦਿੱਤਾ ਜਾਵੇ। ਪਦਧਾਰੀ ਦੀਆਂ ਸੇਵਾਵਾਂ ਕਦੀ ਵੀ ਬਿਨ੍ਹਾਂ ਨੋਟਿਸ ਦਿੱਤੇ ਸਮਾਪਤ ਕੀਤੀਆਂ ਜਾ ਸਕਦੀਆ ਹਨ ।

ਨਿਰਦੇਸ਼ਕ

Technology Marketing
and IPR Cell
  © Punjab Agricultural University Disclaimer | Privacy Policy | Contact Us