Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Post of Junior Field/Lab Helper (Last date for the receipt of applications 09-06-2023 and appear before the Selection Committee on 23-06-2023 at 11.00 AM) - Department of Plant Breeding and Genetics

ਵਿਗਿਆਪਨ ਨੰ: 10
ਮਿਤੀ: ਮਈ,2023

ਵੱਲੋਂ

ਮੁਖੀ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ
ਪੀ.ਏ.ਯੂ, ਲੁਧਿਆਣਾ ।

ਵੱਲ

ਸਾਰੇ ਡੀਨਜ/ ਡਾਇਰੈਕਟਰਜ਼/ ਹੋਰ ਅਫਸਰ,
ਅਤੇ ਵਿਭਾਗਾਂ ਦੇ ਮੁਖੀ, ਪੀ.ਏ.ਯੂ, ਲੁਧਿਆਣਾ ।

ਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰ/ਸਬ ਸਟੇਸ਼ਨ
ਅਤੇ ਸਾਰੇ ਕੇ.ਵੀ.ਕੇ, ਪੀ.ਏ.ਯੂ ।

ਮੀਮੋ ਨੰਬਰ:- ਪੀ.ਬੀ.1/2023/5904-8964
ਮਿਤੀ: 19-05-2023

ਵਿਸ਼ਾ:- ਜੂਨੀਅਰ ਫੀਲਡ/ ਲੈਬ ਹੈਲਪਰ ਦੀ ਆਸਾਮੀ ਰੁ: 11154/- (10354+800) ਪ੍ਰਤੀ ਮਹੀਨਾ ਫਿਕਸ +ESI & EPF (ਠੇਕੇ ਤੇ) ਭਰਨ ਸਬੰਧੀ ।

ਜੂਨੀਅਰ ਫੀਲਡ/ ਲੈਬ ਹੈਲਪਰ ਦੀ ਆਸਾਮੀ ਜਿਹੜੀ ਕਿ ਰੁ: 11154/- (10354+800) ਪ੍ਰਤੀ +ਓਸ਼ੀ ਫ਼ ਓਫਢ ਮਹੀਨਾ ਦੇ ਹਿਸਾਬ ਨਾਲ (ਠੇਕੇ ਤੇ) ਭਰਨੀ ਹੈ, ਲਈ ਨਿਰਧਾਰਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ।

Middle with Punjabi

Age: 18 years to 63 years

Desirable: Preference will be given to the candidates who have been working as DPLs in the respective field in PAU/ Outstation for 10 years.

Note: 25% and 12% posts are reserved for candidates belonging to scheduled caste/tribes and backward classes belonging to Punjab state respectively; 13% posts reserved for ex-servicemen and 3% posts are reserved for physically handicapped persons.

ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉਪਰ ਆਪਣਾ ਪੂਰਾ ਬਿਨੈ ਪੱਤਰ ਤਿਆਰ ਕਰਕੇ ਸਰਟੀਫਿਕੇਟ ਦੀਆਂ ਤਸਦੀਕ ਸ਼ੁਦਾ ਕਾਪੀਆਂ ਸਮੇਤ ਅਤੇ 100/-ਰੁਪਏ ਦਾ ਬੈਂਕ ਡਰਾਫਟ, ਕੰਪਟਰੋਲਰ ਪੀ.ਏ.ਯੂ (Comptroller, PAU), ਦੇ ਨਾਂ ਤੇ ਹੋਵੇ, ਇਸ ਦਫਤਰ ਵਿੱਚ 09-06-2023 ਤੱਕ ਭੇਜੋ।ਬਿਨੈ ਪੱਤਰ ਵਿੱਚ ਅਸਾਮੀ ਦਾ ਨਾਂ, ਪਾਸਪੋਰਟ ਸਾਇਜ ਫੋਟੋ, ਵਿਗਿਆਪਨ ਨੰਬਰ, ਮਿਤੀ, ਮੋਬਾਇਲ ਨੰਬਰ ਦਾ ਹਵਾਲਾ ਅਤੇ ਬੈਂਕ ਡਰਾਫਟ ਦੇ ਪਿੱਛੇ ਆਪਣਾ ਨਾਂ, ਮੋਬਾਇਲ ਨੰਬਰ ਅਤੇ ਵਿਗਿਆਪਨ ਨੰਬਰ ਜਰੂਰ ਦਿੱਤਾ ਜਾਵੇ । ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ।

ਉਹ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਮਿਤੀ 23-06-2023 ਨੂੰ ਸਵੇਰੇ 11.00 ਵਜੇ ਨਿਮਨ ਹਸਤਾਖਰ ਦੇ ਦਫਤਰ ਵਿੱਚ ਆਪਣੇ ਅਸਲ ਸਰਟੀਫਿਕੇਟ ਸਮੇਤ ਹਾਜ਼ਰ ਹੋਣ ।

ਦਫਤਰ ਵਿਚ ਹਾਜ਼ਰ ਹੋਣ ਲਈ ਕੋਈ ਟੀ.ਏ/ਡੀ.ਏ ਨਹੀਂ ਦਿੱਤਾ ਜਾਵੇਗਾ।ਉਮੀਦਵਾਰਾਂ ਦੀਆਂ ਸੇਵਾਵਾਂ ਨਿਯੁਕਤੀ ਉਪਰੰਤ ਕਿਸੇ ਵੀ ਸਮੇਂ ਬਿਨ੍ਹਾਂ ਕਿਸੇ ਨੋਟਿਸ ਦੇ ਖਤਮ ਕੀਤੀਆਂ ਜਾ ਸਕਦੀਆਂ ਹਨ

*ਨੋਟ: ਉਪਰੋਕਤ ਅਨੁਸਾਰ ਜੇਕਰ ਬੈਂਕ ਡਰਾਫਟ ਸਹੀ ਪਤੇ ਕੰਪਟਰੋਲਰ ਪੀ.ਏ.ਯੂ /Comptroller, PAU, ਤੇ ਨਾ ਹੋਇਆ ਤਾਂ ਬਿਨੈ ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ।

ਮੁਖੀ
ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ

Technology Marketing
and IPR Cell
  © Punjab Agricultural University Disclaimer | Privacy Policy | Contact Us