Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Post of Scout (Last date for application 19-09-2023 at 10:30PM) - FASC, Sangrur

ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਫਾਰਮ ਸਲਾਹਕਾਰ ਸੇਵਾ ਕੇਂਦਰ, ਪੀ.ਏ.ਯੂ.ਦਫਤਰ, ਸੰਗਰੂਰ
ਨੋਟਿਸ

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਿਸਾਨੀ ਦੀ ਬੇਹਤਰੀ ਲਈ “ਫਾਰਮ ਸਲਾਹਕਾਰ ਸੇਵਾ ਸਕੀਮ ਆਰ ਐਂਡ ਈ-39 (ਪੀ.ਸੀ1012.3)” ਨਾਮੀ ਪੋ੍ਰਜੈਕਟ ਚਲਾਇਆ ਜਾ ਰਿਹਾ ਹੈ। ਜਿਸ ਦੇ ਅਧੀਨ ਜ਼ਿਲ੍ਹਾ ਸੰਗਰੂਰ ਵਿੱਚ ਇੱਕ ਸਕਾਊਟ 10354/-ਰੁਪਏ+(ਨਿਚਲੁਦਨਿਗ ਓਸ਼ੀ+ਓਫਢ) ਪ੍ਰਤੀ ਮਹੀਨਾ (ੳੁੱਕਾ-ਪੁੱਕਾ) ਵੇਤਨ ਤੇ ਠੇਕੇ ਤੇ ਰੱਖਿਆ ਜਾਣਾ ਹੈ। ਇਹ ਨਿਯੁਕਤੀ ਛੇ ਮਹੀਨਿਆਂ ਲਈ ਹੋਵੇਗੀ। ਭਰਤੀ ਦੇ ਲਈ ਇੱਛਕ ਉਮੀਦਵਾਰ ਆਪਣੇ ਅਸਲ ਯੋਗਤਾ ਪ੍ਰਮਾਣ ਸਹਿਤ ਮਿਤੀ 19.09.2023 ਨੂੰ ਸਵੇਰੇ 10.30 ਵਜੇ ਦਫਤਰ ਫਾਰਮ ਸਲਾਹਕਾਰ ਸੇਵਾ ਕੇਂਦਰ, ਨੇੜੇ ਪਟਵਾਰਖਾਨਾ, ਸੰਗਰੂਰ ਵਿਖੇ ਪਹੁੰਚ ਸਕਦੇ ਹਨ। ਯੂਨੀਵਰਸਿਟੀ ਅਤੇ ਖੇਤੀਬਾੜੀ ਮਹਿਕਮੇ ਵਿੱਚ ਪਹਿਲਾਂ ਕੰਮ ਕਰ ਰਹੇ ਉੱਚ ਯੋਗਤਾ ਰੱਖਣ ਵਾਲੇ ਉਮੀਦਵਾਰ ਨੂੰ ਪਹਿਲ ਦਿੱਤੀ ਜਾਵੇਗੀ। ਅਰਜੀਆਂ ਸਾਫ਼ ਕਾਗਜ਼ ਤੇ ਜਿਸ ਤੇ ਉਮੀਦਵਾਰ ਦਾ ਨਾਂ, ਪਿਤਾ ਦਾ ਨਾਂ, ਜਨਮ ਮਿਤੀ, ਵਿਦਿਅਕ ਯੋਗਤਾ ਅਤੇ ਰਿਹਾਇਸ਼ ਦਾ ਪੱਕਾ ਪਤਾ ਲਿਖਿਆ ਹੋਵੇ ਮਿਤੀ 15.09.2023 ਤੱਕ ਲਈਆਂ ਜਾਣਗੀਆਂ। ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਇੰਟਰਵਿਊ ਲਈ ਆਉਣ ਲਈ ਉਮੀਦਵਾਰ ਨੂੰ ਕਿਸੇ ਤਰ੍ਹਾਂ ਦਾ ਕੋਈ ਟੀ.ਏ. ਅਤੇ ਡੀ.ਏ ਨਹੀਂ ਦਿੱਤਾ ਜਾਵੇਗਾ। ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੈ-ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।

ਵਿਦਿਅਕ ਯੋਗਤਾ -:
1.ਮਿਡਲ ਪਾਸ (ਪੰਜਾਬੀ ਵਿਸ਼ੇ ਸਮੇਤ)
2.ਉਮਰ : ਘੱਟੋ-ਘੱਟ 18 ਸਾਲ ਵੱਧ ਤੋਂ ਵੱਧ 37 ਸਾਲ
3. ਖੇਤੀਬਾੜੀ ਬਾਰੇ ਜਾਣਕਾਰੀ

ਜ਼ਿਲਾ੍ਹ ਪਸਾਰ ਮਾਹਿਰ (ਸ.ਮ.)
ਸੰਗਰੂਰ

ਮੀਮੋਨੰ : 414
ਮਿਤੀ : 05-09-2023

Technology Marketing
and IPR Cell
  © Punjab Agricultural University Disclaimer | Privacy Policy | Contact Us