Punjab Agricultural University - PAU

Year of Education & Service
1ST
AMONG STATE
AGRICULTURAL
UNIVERSITIES
2023
3RD
AMONG
AGRICULTURE AND
ALLIED SECTOR
2023
| | | | | PAU Admissions | Recruitments | | | |
Home View All Vacancies>>
Post of Assistant Security Supervisor (Last date for application 18-12-2023 and appear for selection committee on 22-12-2023 at 11.30 AM)

ਵੱਲੋਂ

ਮੁਖੀ
ਫ਼ਲ ਵਿਗਿਆਨ ਵਿਭਾਗ
ਪੀ.ਏ.ਯੂ. ਲੁਧਿਆਣਾ।

ਵੱਲ

ਸਾਰੇ ਡੀਨਜ/ਡਾਇਰੈਕਟਰ/ਹੋਰ ਅਫਸਰ
ਅਤੇ ਵਿਭਾਗਾਂ ਦੇ ਮੁੱਖੀ, ਪੀ.ਏ.ਯੂ. ਲੁਧਿਆਣਾ।
ਸਾਰੇ ਬਾਹਰਲੇ ਸਟੇਸ਼ਨਾਂ ਦੇ ਡਾਇਰੈਕਟਰ/ਸਬ ਸਟੇਸ਼ਨ

ਮੀਮੋ ਨੰ: FS/SA/2023 5336-96
ਮਿਤੀ 05-12-2023

ਵਿਸ਼ਾ ਅਸਿਸਟੈਂਟ ਸਕਿਊਰਟੀ ਸੁਪਰਵਾਇਜ਼ਰਲਰ ਦੀ ਅਸਾਮੀ ਪ੍ਰਤੀ ਮਹੀਨਾ ਫਿਕਸ (ਠੇਕੇ ਤੇ) ਭਰਨ ਸੰਬੰਧੀ।

ਅਸਿਸਟੈਂਟ ਸਕਿਊਰਟੀ ਸੁਪਰਵਾਈਜ਼ਰ ਦੀ ਅਸਾਮੀ Rs. 10,737 ਪ੍ਰਤੀ ਮਹੀਨਾ ਫਿਕਸ (ਠੇਕੇ ਤੇ) FRS, Jallowal, Lesriwal ਵਿਖੇ ਭਰਨੀ ਹੈ, ਲਈ ਨਿਰਧਾਰਤ ਯੋਗਤਾਵਾਂ ਹੇਠ ਲਿਖੇ ਅਨੁਸਾਰ ਹਨ:

  1. Middle with Punjabi
  2. Age 18 years to 63 years

Desirable: Preference to the candidates who have been working as DPLs in the respective fields in PAU for 10 Years.

ਚਾਹਵਾਨ ਉਮੀਦਵਾਰ ਜਿਹੜੇ ਕਿ ਯੋਗਤਾਵਾਂ ਪੂਰੀਆਂ ਕਰਦੇ ਹੋਣ ਸਾਦੇ ਪੇਪਰ ਉਪਰ ਆਪਣਾ ਪੂਰਾ ਬਿਨੈ-ਪੱਤਰ ਤਿਆਰ ਕਰਕੇ ਸਰਟੀਫਿਕਟ ਤਿਆਰ ਤਸਦੀਕਸ਼ੁਦਾ ਕਾਪੀਆਂ ਸਮੇਤ ਅਤੇ 100 ਰੁਪਏ ਦਾ ਬੈਂਕ ਡਰਾਫਟ ਕੰਪਟਰੋਲਰ ਪੀ.ਏ.ਯੂ. ਦੇ ਨਾਂ ਤੇ ਹੋਵੇ, ਇਸ ਦਫਤਰ ਵਿੱਚ 18.12.2023 ਤੱਕ ਭੇਜੇ। ਬਿਨੇ-ਪੱਤਰ ਵਿੱਚ ਅਸਾਮੀ ਦਾ ਨਾਂ, ਵਿਗਿਆਪਨ ਨੰ, ਮਿਤੀ ਅਤੇ ਮੋਬਾਈਲ ਨੰਬਰ ਦਾ ਹਵਾਲਾ ਜ਼ਰੂਰ ਦਿੱਤਾ ਜਾਵੇ। ਅਧੂਰੇ ਅਤੇ ਆਖਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਏ ਬਿਨੇ-ਪੱਤਰ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ।

ਉਹ ਸਿਲੈਕਸ਼ਨ ਕਮੇਟੀ ਦੇ ਸਾਹਮਣੇ ਇੰਟਰਵਿਊ ਲਈ ਮਿਤੀ 22.12.2023 ਸਵੇਰੇ 11:30 ਵਜੇ ਮੁਖੀ, ਫ਼ਲ ਵਿਗਿਆਨ ਵਿਭਾਗ, ਪੀ.ਏ.ਯੂ. ਲੁਧਿਆਣਾ ਦੇ ਦਫ਼ਤਰ ਵਿੱਚ ਹਾਜ਼ਰ ਹੋਣ। ਇੰਟਰਵਿਊ ਸਮੇਂ ਅਸਲ ਸਰਟੀਫਿਕੇਟ ਵੀ ਲਿਆਏ ਜਾਣ।

ਇੰਟਰਵਿਊ ਤੇ ਹਾਜ਼ਰ ਹੋਣ ਲਈ ਕੋਈ ਟੀ.ਏ. ਨਹੀਂ ਦਿੱਤਾ ਜਾਵੇਗਾ।

ਮੁਖੀ
ਫ਼ਲ ਵਿਗਿਆਨ ਵਿਭਾਗ
ਪੀ.ਏ.ਯੂ. ਲੁਧਿਆਣਾ

Technology Marketing
and IPR Cell
  © Punjab Agricultural University Disclaimer | Privacy Policy | Contact Us